Wednesday, June 27, 2018

Introduction of a poetry book of Poet Sukhwinder Singh Sidhu


ਲੇਖਕ ਸੁਖਵਿੰਦਰ ਸਿੰਘ ਸਿੱਧੂ ਦੀ ਪੁਸਤਕ ਪੁਕਾਰਕਾਵਿਸੰਗ੍ਰਹਿ ਨਾਲ ਜਾਣਪਛਾਣ
        ਪੁਆਧੀ ਇਲਾਕੇ ਦੇ ਜਿਲਾ ਮੋਹਾਲੀ ਦੇ ਪਿੰਡ ਰਕੌਲੀ ਦਾ ਵਸਨੀਕ ਹੁਣ ਚੰਡੀਗੜ੍ਹ ਦਾ ਵਸਨੀਕ ਸੁਖਵਿੰਦਰ ਸਿੰਘ ਸਿੱਧੂ ਕਈ ਸਾਲਾਂ ਤੋਂ ਲੇਖਣੀ ਨਾਲ ਜੁੜਿਆ ਹੋਇਆ ਹੈ। ਉਸਦੀ ਪਹਿਲੀ ਕਾਵਿਪੁਸਤਕ ਪੁਕਾਰਪ੍ਰਕਾਸ਼ਿਤ ਹੋਈ ਹੈ। ਆਓ, ਸਿੱਧੂ ਦੀ ਇਸ ਪੁਸਤਕ ਨਾਲ ਤੁਹਾਡੀ ਜਾਣਪਛਾਣ ਕਰਾਉੱਦਾ ਹਾਂ। 72 ਪੰਨਿਆਂ ਦੀ ਇਸ ਪੁਸਤਕ ਚ ਉਸ ਦੀਆਂ 30 ਕਵਿਤਾਵਾਂ ਹਨ।
        ਪਾਠਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਹਿਤ ਦੇ ਕਾਵਿਖੇਤਰ ਤੇ ਲਿਖਣਾ ਅਤੇ ਫਿਰ ਕਾਵਿਸੰਗ੍ਰਿਹ ਛਪਵਾਉਣਾ ਕੋਈ ਆਸਾਨ ਕਾਰਜ ਨਹੀਂ। ਇਸ ਕਠਿਨ ਕਾਰਜ ਨੂੰ ਜੇਕਰ ਘਰ ਫੂਕ ਤਮਾਸ਼ਾ ਦੇਖਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਖੈਰ, ਪੰਜਾਬੀ ਲੇਖਕਾਂ ਦੀ ਸੱਚੀ ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਕੀਤੇ ਅਜਿਹੇ ਕਾਰਜ ਨੂੰ ਆਪਣੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਵਾਲਾ ਕਾਰਜ ਕਹਿੰਦਿਆਂ ਸਲਾਹੁਣਯੋਗ ਕਾਰਜ ਕਿਹਾ ਜਾ ਸਕਦਾ ਹੈ। ਕਿਉਂਕਿ ਉਹ ਲੋਕਾਈ ਨੂੰ ਜਾਗਰੂਕ ਕਰਦਾ ਹੋਇਆ ਉਸਾਰੂ ਸੇਧ ਦੇਣ ਦਾ ਉਪਰਾਲਾ ਕਰਦਾ ਹੈ।ਕੁੱਝ ਅਜਿਹੀ ਸੋਚ ਨੂੰ ਪ੍ਰਣਾਏ ਸਿੱਧੂ ਨੇ ਵੀ ਇਹ ਕਾਵਿਸੰਗ੍ਰਹਿ ਪਾਠਕਾ ਦੀ ਝੋਲੀ ਚ ਪਾਕੇ ਇੱਕ ਅਜਿਹਾ ਹੀ ਨਿਸ਼ਕਾਮ ਸੇਵਾ ਦਾ ਕਾਰਜ ਕੀਤਾ ਹੈ। ਸਿੱਧੂ ਦੀਆਂ ਕਵਿਤਾਵਾਂ ਪੜ੍ਹਨ ਉਪਰੰਤ ਪਾਠਕ ਦੇ ਮਨ ਅੰਦਰੋਂ ਇਹੋ ਅਵਾਜ਼ ਨਿਕਲਦੀ ਹੈ ਕਿ ਉਸ ਦੀਆਂ ਕਵਿਤਾਵਾਂ ਧੁਰੋਂ ਅੰਦਰੋਂ ਨਿਕਲਦੀਆਂ ਜਾਪਦੀਆਂ ਹਨ। ਕਵਿਤਾਵਾਂ ਚ ਬਨਾਉਟੀ ਰੰਗਤ ਨਹੀਂ ਝਲਕਦੀ। ਸਮਾਜ ਦੇ ਚੌਗਿਰਦੇ ਚ ਇਸ ਸ਼ਾਇਰ ਨੇ ਜੋ ਕੁੱਝ ਮਹਿਸੂਸ ਕੀਤਾ ਜਾਂ ਹੰਢਾਇਆ ਹੈ। ਉਸੇ ਨੂੰ ਉਸ ਨੇ ਕਾਵਿ ਲਹਿਜੇ ਚ ਪੇਸ਼ ਕੀਤਾ ਹੈ। ਕਵਿਤਾਵਾਂ ਦਾ ਪਾਠ ਕਰਦਿਆਂ ਪਾਠਕ ਨੂੰ ਲੱਗਦਾ ਹੈ ਕਿ ਸ਼ਾਇਰ ਨੇ ਜਿਵੇਂ ਉਸੇ ਦੀ ਜਿੰਦਗੀ ਦੇ ਅਤੀਤ ਪਲਾਂ ਨੂੰ ਉੁਸ ਦੇ ਹੀ ਸਾਹਮਣੇ ਰੱਖ ਦਿੱਤਾ ਹੋਵੇ।ਕਵਿਤਾ ਮੇਰਾ ਪਿੰਡਰਾਹੀਂ ਸ਼ਾਇਰ ਨੇ ਆਧੁਨਿਕ ਯੁੱਗ ਚ ਮਿਲੇ ਨਵੇਂ ਯੰਤਰਾਂ ਦੁਆਰਾ ਪੈਂਦੇ ਮਾੜ੍ਹੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ 
ਪਹਿਲਾਂ ਪੱਟੇ ਟੈਲੀਵਿਜ਼ਨ ਨੇ, ਹੁਣ ਮੋਬਾਇਲ ਪਿੱਛੇ ਗਏ ਲੱਗ,
ਰਹਿੰਦੀਖੁੰਹਦੀ ਕਸਰ ਨੂੰ, ਯਾਰੋ ਇੰਟਰਨੈੱਟ ਗਿਐ ਕੱਢ।
ਦੂਜੀ ਕਵਿਤਾ ਅਣਜੰਮੀ ਧੀ ਦੀ ਪੁਕਾਰਰਾਹੀਂ ਧੀ ਇਸ ਯੁੱਗ ਚ ਆਪਣੀ ਆਮਦ ਬਾਰੇ ਆਪਣੀ ਮਾਂ ਨੂੰ ਕੁੱਝ ਸਵਾਲ ਇਉਂ ਕਰਦੀ ਹੈ 
ਪੁੱਤ ਜੰਮਦਿਆਂ ਵੇਹੜੇ, ਆ ਜਾਂਦਾ ਖੇੜਾ ਨੀਂ,
ਧੀਆਂ ਨੇ ਕਸੂਰ ਦੱਸ, ਕਰ ਦਿੱਤਾ ਕਿਹੜਾ ਨੀਂ,
ਤੂੰ ਵੀ ਧੀ ਕਿਸੇ ਦੀ, ਹੈ ਕੋਈ ਤੇਰੀ ਵਾ ਮਾਂ,
ਕਾਹਤੋਂ ਜੱਗ ਨੂੰ ਰਹੀ ਨਾ, ਲੋੜ ਮੇਰੀ ਨੀ ਮਾਂ।
ਗੱਲਾਂਦੇ ਵਿਸ਼ੇ ਉਤੇ ਇਸ ਸ਼ਾਇਰ ਦੁਆਰਾ ਰਚਿਤ ਇੱਕ ਕਵਿਤਾ ਗੱਲਾਂਵਧੀਆ ਹੈ।ਉਸ ਦੀਆਂ ਕੁੱਝ ਲਾਇਨਾਂ ਦਾ ਇਥੇ ਜ਼ਿਕਰ ਕਰਨਾ ਚਾਹਾਂਗਾ
ਗੱਲਾਂ ਸੁਣਨ ਦੇ ਵੇਲੇ ਯਾਰੋ, ਲਾਹਾ ਲਈਏ ਗੱਲਾਂ ਦਾ,
ਗੱਲ ਗੱਲ ਤੇ ਟੋਕ ਕੇ ਅਂੈਵੇਂ, ਸੁਆਦ ਨੀ ਆਉਂਦਾ ਗੱਲਾਂ ਦਾ।
ਨਸ਼ਿਆਂਚ ਗਲਤਾਨ ਹੋ ਰਹੀ ਪੰਜਾਬ ਦੀ ਨੌਜਵਾਨੀ ਬਾਰੇ ਬਣਾਈ ਬਹੁ਼਼਼ਤ ਹੀ ਵਧੀਆ ਗੀਤਨੁਮਾ ਕਵਿਤਾ ਨਸ਼ਿਆਂ ਦੇ ਵੱਲ ਕਦੇ ਜਾਇਓ ਨਾਦੀਆਂ ਪਹਿਲੀਆਂ ਲਾਇਨਾਂ ਪਾਠਕਾਂ ਸਾਹਮਣੇ ਪੇਸ਼ ਜ਼ਿਕਰ ਕਰ ਰਿਹਾ ਹਾਂ
ਗੱਲ ਸੁਣੋ ਤੁਸੀਂ ਮੇਰੇ ਸੱਜਣੋ, ਨਸ਼ਿਆਂ ਦੇ ਵੱਲ ਕਦੇ ਜਾਇਓ ਨਾ,
ਫੁੱਲਾਂ ਨਾਲੋਂ ਸੋਹਣੀ ਇਸ ਜਿੰਦ ਨੂੰ, ਭੁੰਲਕੇ ਅਵੱਲਾ ਰੋਗ ਲਾਇਓ ਨਾ।
ਇਸ ਕਾਵਿਸੰਗ੍ਰਿਹ ਚੋਂ ਮੇਰੀ ਮਨ ਨੂੰ ਟੁੰਬਣ ਵਾਲੀ ਕਵਿਤਾ ਮੇਰੀ ਕਵਿਤਾਹੈ। ਪੜ੍ਹਨ ਉਪਰੰਤ ਆਪ ਸਭਨਾਂ ਦੇ ਮਨ ਨੂੰ ਵੀ ਜਰੂਰ ਟੁੰਬੇਗੀ। ਆਓ, ਫਿਰ ਉਸ ਦਾ ਪਾਠ ਕਰਦੇ ਹਾਂ
ਮੇਰੀ ਕਵਿਤਾ ਵਿੱਚ ਦਰਦ ਹੈ
ਕਿਸੇ ਖੂਨੀ ਦਰਿੰਦਿਆਂ ਵੱਲੋਂ ਬੇਪਤ ਹੋਈ ਮੁਟਿਆਰ ਲਈ
ਵਿਗੜ ਰਹੇ ਪੰਜਾਬੀ ਸਭਿਆਚਾਰ ਲਈ
ਮੇਰੀ ਕਵਿਤਾ ਵਿਚ ਚੀਸ ਹੈ
ਨਸ਼ਿਆਂ ਚ ਗਲਤਾਨ ਹੋਏ ਪੰਜਾਬ ਲਈ
ਕਿਸੇ ਭੁੱਖ ਨਾਲ ਕੁਰਲਾ ਰਹੇ ਗਰੀਬ ਪਰਿਵਾਰ ਲਈ
ਮੇਰੀ ਕਵਿਤਾ ਵਿੱਚ ਚਿੰਤਾ ਹੈ ਰੁਜ਼ਗਾਰ ਦੀ
ਸੜਕਾਂ ਤੇ ਰੁਲ ਰਹੇ ਬੇਰੁਜ਼ਗਾਰ ਦੀ
ਕਰਜ਼ ਚ ਨੱਕ ਤੱਕ ਡੁੱਬੇ ਪੰਜਾਬ ਦੀ।
ਇਸ ਸੰਗ੍ਰਿਹ ਚ ਤਿੰਨ ਕਵਿਤਾਵਾਂ ਦੇ ਸਿਰਲੇਖ ਪੁਕਾਰਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਸ਼ਾਇਰ ਵਲੋਂ ਪੁਸਤਕ ਦਾ ਰੱਖਿਆ ਸਿਰਲੇਖ ਪੁਕਾਰਵੀ ਢੁੱਕਵਾਂ ਹੈ।ਪੁਸਤਕ ਚ ਕੁੱਝ ਸਾਹਿਤਕਾਰਾਂ (ਸ਼ਾਮ ਸਿੰਘ, ਰਾਬਿੰਦਰ ਰੱਬੀ, ਮਨਜੀਤ ਸਿੰਘ, ਸੁਸੀਲ ਦੁਸਾਂਝ, ਬਲਵਿੰਦਰ ਸਿੰਘ ਉੱਤਮ ਅਤੇ ਮੇਜਰ ਸਿੰਘ ਨਾਗਰਾ, ਟੋਰਾਂਟੋ (ਕਨੇਡਾ) ਵਲੋਂ ਲਿਖੇ ਕੁੱਝ ਪੰਨੇ ਇਸ ਕਾਵਿਸੰਗ੍ਰਿਹ ਦੀ ਪੇਸ਼ਕਾਰੀ ਦੀ ਸ਼ੋਭਾ ਨੂੰ ਵਧਾਉਂਦੇ ਹਨ। ਪੁਸਤਕ ਦੇ ਇਸ ਪ੍ਰਕਾਸ਼ਨ ਉਪਰਾਲੇ ਲਈ ਸ਼ਾਇਰ ਸੁਖਵਿੰਦਰ ਸਿੰਘ ਸਿੱਧੂ ਵਧਾਈ ਦਾ ਹੱਕਦਾਰ ਹੈ।ਜਿਸਨੇ ਆਪਣੀ ਰੋਜ਼ਮਰ੍ਹਾ ਦੀ ਜਿੰਦਗੀਚੋਂ ਕੀਮਤੀ ਸਮਾਂ ਕੱਢਕੇ ਅਤੇ ਆਪਣੇ ਪੱਲਿਓਂ ਖਰਚਾ ਕਰਕੇ ਪੰਜਾਬੀ ਸਾਹਿਤ ਜਗਤ ਦੀ ਨਿਸ਼ਕਾਮ ਸੇਵਾ ਕੀਤੀ ਹੈ
ਇਸ ਕਾਵਿਸੰਗ੍ਰਹਿ ਦੀ ਪ੍ਰਕਾਸ਼ਨਾ ਦੇ ਹੌਸਲਾ ਅਫਜ਼ਾਈ ਲਈ ਸ਼ਾਇਰ ਨੂੰ ਮੁਬਾਰਕਵਾਦ।ਪੰਜਾਬੀ ਸਾਹਿਤ ਦੇ ਭੰਡਾਰ ਚ ਵਾਧਾ ਪਾਉਂਦੇ ਇਸ ਕਾਵਿਸੰਗ੍ਰਹਿ ਦਾ ਸਵਾਗਤ ਹੈ।
ਜਸਵਿੰਦਰ ਸਿੰਘ ਕਾਈਨੌਰ’, ਚੰਡੀਗੜ੍ਹ
ਮਿਤੀ 27.06.2018
— — — — — — — — — — —— — — — —— — — — — — — —  — — — —

Tuesday, June 19, 2018

Introduction to book 'Garibi ton Ameeri Wal Da Safar'

               b/ye o/Pw f;zx dh g[;se ‘rohph s'A nwhoh tZb dk ;|o’ Bkb ikD^gSkD

        g[;se ‘rohph s'A nwhoh tZb dk ;|o’ d/ ou/sk o/Pw f;zx jB. fJ; g[;se SgD dk ;kb 2014 nzfes j?. b/ye B/ fJ; g[;se okjhA Gkos dhnK ;wZf;nktK’ u'A fJZe yk; ;wZf;nk ‘rohph’ B{z u[De/ fJ; dk toDB eofdnK fJ;d/ jZb d/ pko/ ;[Mkn jh BjhA fdZs/ ;r'A ;wki d/ rohp b'eK B{z nkgD/ b'eK B{z nkgD/ eko'pkoh Xzd/ ngBkT[D bJh ftsh ;jkfJsk fdtke/ T[BQK dk ihtB gZXo T[Zuk u[ZeD bJh gq/oDkdkfJe T[gokb/ eofdnK nwhoh d/ o;s/ tZb tXD dhnK :[rsK B{z nwb ’u fbnkT[D bJh gkJ/ Gog{o :'rdkB dk toDB th ft;Ekog{ote fdZsk j?.
        p?Ae dh ;oft; eofdnK b/ye B/ d/P d/ tZy'^tZy EktK ’s/ ehs/ d"fonK d/ d"okB d/fynK fe d/P d/ b'eK dh pj[sh t;'A ni/ th rohph dh rzGho fpwkoh BkB i{M ojh j?.b/ye B/ fJokdk ehsk fe feT[A Bk fJ; ghfVs fpwkoh ’s/ ekp{ gkT[D bJh b'eK dh wZdd ehsh ikt/. b/ye B/ fco nfij/ rohp b'eK yk; eoe/ rohp n"osK B{z gq/fos eoe/ T[BQK B{z p?Ae s'A eoi/ fdtkJ/ sK fe T[j e'Jh nkgDk ezw^Xzdk y'bQe/ nkgD/ gfotkoK dh ftsh jkbs ;[Xko ;eD.p?Ae rohp b'eK B{z eoIk d/D s'A vod/ ;B.id'A fe rohp eoIk b?D s'A vod/ ;B. nfij/ ;w/A b/ye B{z p?AeK d/ nfXekohnK ns/ nkw rohp b'eK B{z eoIk d/D ns/ b?D bJh ;wMkT[D bJh ekch fwjBs eoBh gJh. nZi d/ gdkoEtkdh :[Zr ’u fJ; GbkJh tkb/ ekoi B{z fBGkT[AfdnK fiE/ b/ye B{z nkgDh B/e ewkJh ’u'A you eoBk g?Adk T[E/ eJh tkoh fBih ekoiK B{z fgS/ oZyDk g?Adk.;opZs d/ Gb/ dh ;'u ns/ fBPekw GktBk oZyD tkb/ nfij/ wB[Zy ftob/ jh j[zd/ jB.
        rohph s'A nwhoh tZb dk ;co dk g[[;se ftZu ftXhnK Bkb fJj dZ;e/ f;ZX ehsk frnk j? fe rohph B{z d{o eoB d/ ;kXB ;wki ftZu jh T[gbZpX jB.g[;se ftZu fJBQK ;kohnK rshftXhnK dk T[b/y tZy^tZy nfXnkJ/ ftZu eofdnK T[sPkj fdZsk frnk j? fe rohph B{z iVQ s'A T[ykVB d/ ;?bc j?bg ro[g dk T[g:'r, fe;kB ebZp dk fBowkD, ftsh gVQkJh fbykJh dh f;ybkJh, g"PfNe njkoK pko/ n"osK d/ bJh d/ bJh f;ybkJh dh ftP/p gqpzX ns/ fJ; soQK I'ywK dk w[ekpbk eoB d/ bJh ;kXBK dk ngDkT[Dk nkfd Pkwb j?.g[;se ftZu fJ;sohnK B{z nkgD/ g?oK s/ gVQ/ j'D bJh i' ;kXB ngDkJ/ nkfd Pkwb jB T[j Pbkxk:'r jB. ns/ ;wki B{z fJBQK ;kXBK okjhA nZr/ tXD d/ bJh o;sk fdykfJnk j?. nkofEe rshftXhnK ftZu Gkr b?D Bkb fe; soQK p/o[Irko B"itkB nkgD/ eko'pko ftZu ;cb j'J/, BfPnK s'A w[es j'J/ ns/ uzr/ ;wki dh f;oiBk ehsh. pknd ’u b/ye B/ fJZe ;?bc j?bg ro[Zg pDke/ pj[s ;ko/ b'eK B{z nkgD/ Bkb i'V fbnk.fJ; ro[Zg dh fJj ykf;ns fJj j? fe fJ; ftZu e'Jh g?;/ dh b'V BjhA, e'Jh gqpzX dh b'V BjhA, e'Jh fInkdk Pesh BjhA ukjhdh. nro b'V j? sK e/tb fJZe ;Zuh PoXk dh Io{os j?.nfij/ ;?bc ro[ZgK d/ jA'd ftZu nkT[Dk nZi w"i{d/ ;w/A ’u pj[s io{os j?. pzrbk d/P d/ B'pb g[o;eko fti/sk gq'cH w[jzwd :{B; d/ sIofpnK B/ b/ye B{z pj[s gqGkfts ehsk.b/ye B/ ;wki ftZu Bt/A fJfsjk; dh u/sBk g?dk ehsh j?.
        fJj jEbh g[;se gVQe/ w?A th p/jZd y[Ph wfj;{; eodk jK fe fJj g[;se gkmeK bJh yk; eoe/ B"itkB ghVQh bJh gVQBh pj[s bkj/tzd j'trh sK fe T[BQK B{z wkor doPe pD/.b/ye nfij/ GbkJh ekoiK ns/ fco T[BQK ekoiK B{z g[;se d/ o{g ’u g/P eoB bJh tXkJh dk gkso j?.gzikph ;kfjs d/ Gzvko ’u tkXk gkT[Ad/ fJ; g[;se dk ;tkrs j?.
i;ftzdo f;zx ‘ekJhB"o’ uzvhrVQ
^ ^ ^ ^ ^ ^ ^ ^ ^ ^ ^^ ^ ^ ^ ^^ ^ ^ ^ ^ ^ ^ ^  ^ ^ ^ ^ ^ ^ ^ ^ ^ ^  ^ ^ ^ ^ ^ ^




Monday, June 18, 2018

Getting a chance to receive memento


Dear readers, being my creative work of writings, I have been honored by a NGO i.e. Bibi Kirpal Kaur Yadgari Sahitik Trust (Regd.) Ropar (Punjab) India today i.e. 17.06.2018 on Sunday by presenting valuable memento, shawl & a set of books of prominent different writers during the huge gathering of writers at Distt. Ropar.  I am getting a chance to share some related photos.
                                           *J S Kainaur*




Sunday, June 17, 2018

Introduction of Book 'Azad Aurat' (Novel)


ਆਜ਼ਾਦ ਔਰਤ (ਨਾਵਲ)
ਲੇਖਿਕਾ :         ਰਾਵੀ ਭੰਗੂ
ਪੰਨੇ       : 62,  ਮੁੱਲ  : 100
ਪ੍ਰਕਾਸ਼ਕ :        ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ, ਮੋਹਾਲੀ
 ਆਜ਼ਾਦ ਔਰਤ” (ਨਾਵਲ) ਤੋਂ ਪਹਿਲਾਂ ਵੀ ਲੇਖਿਕਾ ਰਾਵੀ ਭੰਗੂ ਦੀਆਂ ਪੰਜ ਪੁਸਤਕਾਂ ਛਪ ਚੁੱਕੀਆਂ ਹਨ। ਸਾਹਿਤ ਦੀਆਂ ਵੰਨਗੀਆਂ ਵਿਚੋਂ ਨਾਵਲ ਇੱਕ ਅਹਿਮ ਵੰਨਗੀ ਹੈ। ਇਸ ਵੰਨਗੀ ਨੂੰ ਲਿਖਣ ਲਈ ਲੇਖਕਾਂ ਨੂੰ ਬਹੁਤ ਸਾਰੀ ਗਹਿਰੀ ਪ੍ਰਕਿਰਿਆ ਵਿਚੋਂ ਨਿਕਲਣਾ ਪੈਂਦਾ ਹੈ। ਇਸ ਨਾਵਲ ਦੀ ਨਾਵਲਕਾਰਾ ਨੇ ਵੀ ਅਜਿਹੀ ਪ੍ਰਕਿਰਿਆ ਵਿਚੋਂ ਵਿਚਰਦੇ ਹੋਏ ਔਰਤ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਵਰਣਨ ਕਰਦੇ ਹੋਏ ਉਨ੍ਹਾਂ ਨਾਲ ਜੂਝਦੇ ਹੋਏ ਅਤੇ ਸਮਾਧਾਨ ਦੀ ਪ੍ਰਾਪਤੀ ਵੱਲ ਲਿਜਾਂਦੇ ਪੇਸ਼ ਕੀਤਾ ਹੈ।
                        ਨਾਵਲਕਾਰਾ ਨੇ ਇਸ ਨਾਵਲ ਦੀ ਮਾਨਵੀ ਕਹਾਣੀ ਨੂੰ 13 ਅਧਿਆਏ ਵਿੱਚ ਵੰਡਿਆ ਹੈ। ਹਰੇਕ ਅਧਿਆਇ ਨੂੰ ਇੱਕ ਬੱਝਵੇਂ ਰੂਪ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਨਾਵਲਚ ਪਾਤਰ ਰਾਜਸਥਾਨੀ ਅਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਹਨ।ਆਜ਼ਾਦ ਧਰਤੀਤੇ ਅਜੇ ਵੀ ਸਮਾਜਿਕ ਜੀਵਨ ਨੂੰ ਕਈ ਤਰਾਂ ਦੀਆਂ ਗੁਲਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਾ ਪ੍ਰ੍ਰੀਤਮ ਨੇ ਪੰਜਾਬੀ ਨਾਵਲ ਵਿੱਚ ਔਰਤ ਦੀ ਆਵਾਜ਼ ਉਠਾਉਣ ਵਿਚ ਪਹਿਲ ਕੀਤੀੇ। ਰਾਵੀ ਭੰਗੂ ਨੇ ਵੀ ਇਸ ਨਾਵਲ ਰਾਹੀਂ ਨਾਰੀ ਚੇਤਨਾ ਨੂੰ ਉਜਾਗਰ ਕੀਤਾ ਹੈ। ਪੂਰੇ ਨਾਵਲ ਦਾ ਕਥਾਨਕ ਇੱਕ ਅਜਿਹੀ ਲੜਕੀ ਦੇ ਦੁਆਲੇ ਘੁੰਮਦਾ ਹੈ ਜਿਸਦੇ ਵਿਆਹ ਤੋਂ ਕੁਝ ਸਮੇਂ ਪਿਛੋਂ ਹੀ ਉਸ ਨੂੰ ਆਪਣੇ ਪੇਕਾ ਘਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਸਮੇਂ ਦੇ ਉਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਲੜਕੀ ਅਤੇ ਉਸ ਦੇ ਪੇਕਾ ਘਰ ਦੇ ਮੈਂਬਰਾਂ ਲਈ ਸਮਾਂ ਲੰਘਾਉਣਾ ਬਹੁਤ ਹੀ ਔਖਾ ਹੁੰਦਾ ਹੈ।
                        ਤਲਾਕ ਵਰਗੀ ਉਸ ਤੋੜਵਿਛੋੜੇ ਦੀ ਸਥਿਤੀ ਨੇ ਉਸ ਊਸ਼ਾ ਕਿਰਨ ਨਾਂ ਦੀ ਲੜਕੀ ਨੂੰ ਵੀ ਝੰਜੋੜਕੇ ਰੱਖ ਦਿੱਤਾ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਾਰੇ ਸਮਾਜੀ ਰਿਸ਼ਤੇ ਬੇਕਾਰ ਹਨ। ਅਤੇ ਜਿੰਦਗੀ ਦੀਆਂ ਸਾਰੀਆਂ ਇਛਾਵਾਂ ਖਤਮ ਹੋ ਚੁੱਕੀਆਂ ਹਨ। ਜੀਵਨ ਬੋਝਲ ਲੱਗਦਾ ਸੀ। ਅਜਿਹੇ ਹਾਲਾਤਾਂ ਵਿਚ ਖੁਦਕਸ਼ੀ ਵਰਗੇ ਨਾਕਾਰਤਮਕ ਖਿਆਲ ਵੀ ਜਨਮ ਲੈਂਦੇ ਹਨ। ਲੇਕਿਨ ਅਜਿਹੇ ਹਾਲਤ ਦੇ ਬਾਵਜੂਦ ਊਸ਼ਾ ਕਿਰਨ ਨੇ ਹੌਸਲਾ ਰੱਖਿਆ। ਕੁੱਝ ਉਸਾਰੂ ਸੋਚ ਰੱਖਣ ਵਾਲੇ ਮਾਨਵੀ ਕਦਰਾਂਕੀਮਤਾਂ ਦੀ ਸੋਚਤੇ ਪਹਿਰਾ ਦੇਣ ਵਾਲੇ ਸਮਾਜਿਕ ਪ੍ਰਾਣੀਆਂ ਦੀ ਨੇਕ ਸਲਾਹ ਨੂੰ ਅਪਣਾਉਂਦਿਆਂ ਉਸਨੇ ਅਧੂਰੀ ਪੜ੍ਹਾਈ ਨੂੰ ਪੂਰਾ ਕਰਨਾ ਸ਼ੂਰੁ ਕੀਤਾ। ਸਮਾਂ ਲੰਘਣ ਦੇ ਨਾਲ ਉਸ ਨੇ ਸੋਚਿਆ ਕਿ ਘੜੀਆਂ, ਪਲ, ਰੁੱਤਾਂ ਅਤੇ ਸਮਾਜ ਸਭ ਬਦਲਦੇ ਹਨ। ਇਸੇ ਤਰਾਂ ਉਸ ਨੇ ਵੀ ਹਰ ਕਦਮ ਚੱਲਣਾ ਹੈ। ਚੱਲਣ ਦੇ ਨਾਲ ਹੀ ਪੈਂਡਾ ਸੁਖਾਲਾ ਲੰਘਦਾ ਹੈ। ਉਸ ਨੇ ਆਪਣੀ ਪੜ੍ਹਾਈ ਦੇ ਨਾਲਨਾਲ ਕੁੱਝ ਉਸਾਰੂ ਅਤੇ ਧਾਰਮਿਕ ਪ੍ਰਾਣੀਆਂ ਨਾਲ ਜੁੜਣਾ ਸ਼ੂਰੁ ਕੀਤਾ। ਜਿਸਦੇ ਫਲਸਰੂਪ ਉਸ ਨੂੰ ਸਥਿਤੀ ਨੂੰ ਸਮਝਣ ਅਤੇ ਨਜਿੱਠਣ ਲਈ ਪ੍ਰੇਰਨਾ ਮਿਲਦੀ ਗਈ।
                        ਵਿਆਹੁਤਾ ਜਿੰਦਗੀ ਦੇ ਪਿਛੋਕੜਚ ਝਾਕਦਿਆਂ ਉਸਨੇ ਸੋਚਿਆ ਕਿ ਐਂਵੇਂ ਛੋਟੇਛੋਟੇ ਕਾਰਨਾਂ ਕਰਕੇ ਉਸ ਦੇ ਪਤੀ ਨਾਲ ਵੱਡੀਆਂਵੱਡੀਆਂ ਦਰਾੜਾਂ ਪੈ ਗਈਆਂ ਸਨ।ਉਨ੍ਹਾਂ ਦਰਾੜਾਂ ਨੂੰ ਵੱਡੀਆਂ ਕਰਨ ਵਿਚ ਉਸਦੀ ਸੱਸਸਹੁਰੇ ਦਾ ਵਧੇਰੇ ਰੋਲ ਰਿਹਾ ਸੀ।ਉਸਦਾ ਪਤੀ ਭਾਵੇਂ ਆਪਣਿਆਂ ਮਾਪਿਆਂ ਨੂੰ ਸਮਝਾਉਣ ਵਿਚ ਸਫਲ ਨਾ ਹੋਇਆ। ਲੇਕਿਨ ਉਨ੍ਹਾਂ ਦੇ ਤੌਰਤਰੀਕਿਆਂ ਤੋਂ ਤੰਗ ਹੋ ਕੇ ਬਾਅਦਚ ਉਹ ਉਨ੍ਹਾਂ ਤੋਂ ਵੀ ਅਲੱਗ ਰਹਿਣ ਲੱਗ ਪਿਆ ਸੀ।
                        ਇਸ ਨਾਵਲ ਦਾ ਧਰਾਤਲ ਸਥਾਨ ਰਾਜਸਥਾਨ ਹੈ। ਜਿਥੇ ਕਿ ਮਸ਼ਹੂਰ ਹੋਈ ਭਗਤ ਮੀਰਾ ਬਾਈ ਦਾ ਮੰਦਿਰ ਹੈ। ਜੀਵਨ ਦੀ ਸਥਿਤੀ ਨੂੰ ਬਦਲਣ ਲਈ ਸਮਾਂ ਆਪਣਾ ਰੰਗ ਦਿਖਾਉਂਦਾ ਹੈ। ਊਸ਼ਾ ਕਿਰਨ ਦੇ ਕੰਨਾਂ ਵਿਚ ਮੀਰਾ ਬਾਈ ਬਾਰੇ ਛਿੜਿਆ ਪ੍ਰਸੰਗ ਸ਼ਬਦ ਬਾਰਬਾਰ ਗੂੰਜ ਰਿਹਾ ਸੀ ਕਿ ਮੀਰਾ ਇੱਕ ਆਜ਼ਾਦ ਔਰਤ ਸੀਉਸ ਇੱਕ ਵਾਕ ਨੇ ਉਸ ਦੇ ਅੰਦਰ ਜਿਵੇਂ ਇੱਕ ਤਰਥੱਲੀ ਮਚਾ ਦਿੱਤੀ ਸੀ ਕਿ ਉਹ ਸੈਂਕੜੇ ਸਾਲ ਦੇ ਪਹਿਲੇ ਜ਼ਮਾਨੇ ਵਿਚ ਵੀ ਇੱਕ ਆਜ਼ਾਦ ਔਰਤ ਸੀੇ। ਊਸ਼ਾ ਵੀ ਉਸੇ ਤਰਾਂ ਦਾ ਆਜ਼ਾਦਾਨਾ ਫੈਸਲਾ ਲੈਕੇ ਆਪਣੇ ਪਤੀਪ੍ਰਮੇਸ਼ਰ ਦੇ ਮਿਲਾਪ ਲਈ ਬਿਨ ਬਿਤਾਏ ਘਰੋਂ ਚੱਲ ਚੁੱਕੀ ਸੀ। ਆਪਣੇ ਪਿਤਾ ਲਈ ਲਿਖੇ ਖੱਤਚ ਉਸ ਨੇ ਲਿਖਿਆ ਸੀ ਕਿ ਉਸਦਾ ਜਾਣਾ ਜਰੂਰੀ ਹੈ। ਸਮੇਂਸਮੇਂਤੇ ਸੂਚਿਤ ਕਰਾਂਗੀ।ਉਹ ਵੀ ਇਸ ਕਲਯੁੱਗਚ ਉਸ (ਪਤੀ) ਦੇ ਨਾਲ ਮਿਲਾਪ ਕਰਕੇ ਆਪਣੇ ਧਰਮ ਯੁੱਗਚ ਸਫਲਤਾ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗੀ।
                        ਰਾਵੀ ਭੰਗੂ ਦਾ ਲਿਖਿਆ ਨਾਵਲ ਆਜ਼ਾਦ ਔਰਤਪੜ੍ਹਨ ਨੂੰ ਬਹੁਤ ਹੀ ਦਿਲਚਸਪ ਹੈ। ਜਿਸਦਾ ਪੰਜਾਬੀ ਸਾਹਿਤ ਜਗਤਚ ਭਰਪੂਰ ਸੁਆਗਤ ਹੈੇ।ਨਾਵਲਕਾਰਾ ਵੀ ਵਧਾਈ ਦੀ ਪਾਤਰ ਹੈ।
*ਜਸਵਿੰਦਰ ਸਿੰਘ ਕਾਈਨੌਰ*