Tuesday, December 27, 2022

जसविंदर काईनौर की हिंदी एंवम उर्दु में नज़म “तू तू मैं मैं”

 

नज़म/तू तू मैं मैं/जसविंदर सिंह काईनौर

देखता हूँ इधर

हो रही है तू तू

देखता हूँ उधर

हो रही है मैं मैं

देखता हूँ जिधर भी

हो रही है तू तू मैं मैं


बस येही तू तू मैं मैं का

हर पासे छाया है सामराज्य

दहिल गया था फिर मेरा

कोमल यह दिल बेचारा

तभी भयभीत होकर

हमने उंनसे किया किनारा 

लगे वह कहने

अरे कहाँ जा रहे हो

कहाँ मानने वाले थे वे

फिर ज़ोरं-ज़ोर से हमें पुकारा

फिर तू तू मैं मैं वाले

बोले मुझे शोहदा और बेचारा


आपस में पकडे फिर गिरेबान

शुरू हुई नोक-झोंक व तकरार

चल पडी  शब्दों की तलवार

उनकी मैं मैं तू तू में

मैं भी हो गया परेशान

आफत में फंस गयी मेरी जान

 

फिर वे भागे रहा देखता आलम सारा

सच, हम सबको तू तू मैं मैं ने मारा

----------------------------------------------

نظم/تو تو میں میں/جسوندر سنگھ کائینور

  

دیکھتا ہوں، ادھر

ہو رہی ہے تو تو

دیکھتا ہوں، ادھر

ہو رہی ہے میں میں

دیکھتا ہوں، جدھر بھی

ہو رہی ہے تو تو میں میں

 

بس ییہی تو تو میں میں کا

ہر پاسے چھایا ہے سامراجیہ

دہل گیا تھا پھر میرا

کومل یہ دل بیچارہ

تبھی بھے بھیت ہوکر

ہم نے اننسے کیا کنارا

 

لگے وہ کہنے

ارے کہاں جا رہے ہو

کہاں ماننے والے تھے وے

پھر زور زور سے ہمیں پکارا

پھر تو تو میں میں والے

بولے مجھے شہدا اور بیچارہ

 

آپس میں پکڈے پھر گریبان

شروع ہوئی نوک جھونک و تکرار

چل پڈّی شبدوں کی تلوار

انکی میں میں تو تو میں

میں بھی ہو گیا پریشان

آفت میں پھنس گئی میری جان

 

پھر وے بھاگے رہا دیکھتا عالم سارا

سچ، ہم سب کو تو تو میں میں نے مارا

--------------------

 

Saturday, December 24, 2022

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਮੁਸਲਸਲ ਗ਼ਜ਼ਲ / ਅੰਮ੍ਰਿਤਪਾਲ ਸਿੰਘ ਸ਼ੈਦਾ ਮੁਸਲਸਲ ਗ਼ਜ਼ਲ مُسلسل غزل ਅਮਲ ਹੋਵੇ ਜੇ ਬੰਦੇ ਦਾ ਕਿਸੇ ਫ਼ਨਕਾਰ ਦੇ ਵਾਂਗੂੰ ਤਾਂ ਮਾਂ-ਬੋਲੀ ਹੈ ਉਸ ਦੇ ਵਾਸਤੇ ਗੁਲਜ਼ਾਰ ਦੇ ਵਾਂਗੂੰ  عمل ہووے جے بندے دا کسے فن کار دے وانگُوں تاں ماں بولی ہے اُس دے واسطے گُلزاردے وانگُوں ਅਮੀਰੀ ਇਸ ਦੇ ਸਾਹਿਤ ਦੀ ਅਮੀਰੀ ਕ਼ੌਮ ਦੀ ਹੁੰਦੀ ਬਸ਼ਰ ਹੈ ਪੁਸਤਕਾਂ ਵਾਲ਼ਾ ਵੀ ਸ਼ਾਹੂਕਾਰ ਦੇ ਵਾਂਗੂੰ امیری اس دے ساہت دی امیری قَوم دی ھُندی بشر ھَے پُستکاں والا وی شاہُوکار دے وانگُوں ਹੈ ਇਸ ਦੀ ਵਰਣਮਾਲ਼ਾ,ਗਹਿਣੇਂ ਮਾਨੋ ਸੋਨੇ ਚਾਂਦੀ ਦੇ ਜੇ ਇਸ ਨੂੰ ਪਰਖਿਆ ਜਾਵੇ ਕਿਸੇ ਸੁਨਿਆਰ ਦੇ ਵਾਂਗੂੰ ھَے اس دی ورن مالہ گہنیں مانو سونے چاندی دے جے اس نُوں پرکھیا جاوے کسے سُنیار دے وانگُوں ਜ਼ਮੀਰਾਂ ਨੇ ਅਗਰ ਜ਼ਿੰਦਾ ਤਾਂ ਬੋਲੀ ਵੀ ਸਲਾਮਤ ਹੈ ਨਹੀਂ ਤਾਂ ਬੋਲੀ ਮਰ ਜਾਂਦੀ ਕਿਸੇ ਲਾਚਾਰ ਦੇ ਵਾਂਗੂੰ ضمیراں نیں اگر زندہ تاں بولی وی سلامت ھَے نہیں تاں بولی مر جاندی کسے لاچار دے وانگُوں ਜ਼ੁਬਾਨਾਂ ਹਨ ਉਨ੍ਹਾਂ ਕੌ਼ਮਾਂ ਦੀਆਂ ਖ਼ੁਸ਼ਹਾਲ ਤੇ ਜ਼ਿੰਦਾ ਜਿਨ੍ਹਾਂ ਕੌ਼ਮਾਂ ਕ਼ਲਮ ਨੂੰ ਵਰਤਿਐ ਹਥਿਆਰ ਦੇ ਵਾਂਗੂੰ زُباناں ھن اُنہاں قَوماں دیاں خوش حال تے زندہ جنہاں قَوماں قلم نُوں ورتئیے ہتھیار دے وانگُوں ਮਿਰੀ ਮਾਤਾ ਦੀਆਂ ਭੈਣਾਂ ਨੇ ਦੋ, ਉਰਦੂ ਤੇ ਹਿੰਦੀ ਵੀ ਜਗਤ ਵਿਚ ਸਭ ਤੋਂ ਆਦਰਸ਼ਕ ਮਿਰੇ ਪਰਿਵਾਰ ਦੇ ਵਾਂਗੂੰ مری ماتا دیاں بَھیناں نیں دو، اُردو تے ہندی وی جگت وچ سبھ توں آدرشک مرے پروار دے وانگُوں ਜਦੋਂ ਪਹਿਲੀ ਦਫ਼ਾ ਬੱਚਾ ਉਚਰਦੈ ਤੋਤਲੀ ਬੋਲੀ ਤਾਂ ਹਿਰਦਾ ਮਾਪਿਆਂ ਦਾ ਟਹਿਕਦੈ ਗੁਲਜ਼ਾਰ ਦੇ ਵਾਂਗੂੰ جدوں پہلی دفعہ بالک اُچردَے توتلی بولی تاں ہردا ماپیاں دا ٹہکدَے گُلزار دے وانگوں ਐ ਮਾਏ ਮੇਰੀਏ ! ਦਰਸ਼ਨ ਸੁਖਾਲ਼ੇ ਨੇ ਬਹੁੁਤ ਤੇਰੇ ਮੈਂ ਰਚਨਾ ਰਚਦਾ ਪੜ੍ਹਦਾ ਹਾਂ ਤਿਰੇ ਦੀਦਾਰ ਦੇ ਵਾਂਗੂੰ اَے مایے میریے ! درشن سُکھالے نیں بہُت تیرے میں رچنا رچدا پڑھدا ہان ترے دیدار دے وانگُوں ਵਿਦੇਸ਼ੀ ਬੋਲੀਆਂ ਦੇ ਹਮਲਿਆਂ ਤੋਂ ਜੇ ਬਚਾਉਣਾ ਹੈ ਤਾਂ ਵਰਤੋ ਜ਼ਿਹਨ ਨੂੰ ਲਾਜ਼ਿਮ ਤੁਸੀਂ ਰਾਡਾਰ ਦੇ ਵਾਂਗੂੰ ودیشی بولیاں دے حملیاں ںتوں جے بچاؤنا ھَے تاں ورتو ذہن نُوں لازم تُسیں راڈار دے وانگُوں ਮੈਂ ਬਹੁ-ਭਾਸ਼ੀ ਤਾਂ ਹਾਂ, ਲੇਕਿਨ ਨਹੀਂ ਗ਼ੱਦਾਰ ਮੈਂ 'ਸ਼ੈਦਾ' ਹਮੇਸ਼ਾ ਮਾਂ ਨੂੰ ਮਾਂ ਹੀ ਆਖਿਐ ਖ਼ੁਦਦਾਰ ਦੇ ਵਾਂਗੂੰ میں بہو بھاشی تاں ہاں لیکن نہیں غدار میں شَیدا ھمیشہ ماں نُوں ماں ھی آکھیےخوددار دے وانگُوں ਅੰਮਿ੍ਤਪਾਲ ਸਿੰਘ ਸ਼ੈਦਾ امرت پال سنگھ شَیدا- ਮੋਬਾਈਲ -98552 32575